ਡਾਕਖਾਨੇ ਦੀ ਸੁਣੇ Summary In Punjabi

The search results provide a relevant summary description for “ਡਾਕਖਾਨੇ ਦੀ ਸੁਣੇ“. This can be also provided in punjabi Summary and it explane very clarity. Read More Class 3rd Punjabi Summaries.

ਡਾਕਖਾਨੇ ਦੀ ਸੁਣੇ Summary In Punjabi

ਔਖੇ ਸ਼ਬਦਾਂ ਦੇ ਅਰਥ

ਸ਼ਬਦੇ : ਅਰਥ
ਅੰਤਰਦੇਸ਼ੀ : ਦੇਸ਼ ਦੇ ਅੰਦਰ ਲਿਖ ਕੇ |
ਲਿਫ਼ਾਫ਼ਾ : ਭੇਜਿਆ ਜਾਣ ਵਾਲਾ ਇਕ ਸਫ਼ੇ ਦਾ ਲਿਫ਼ਾਫ਼ਾ |
ਐਡਰੈੱਸ : ਪਤਾ, ਸਿਰਨਾਵਾਂ ।
ਪਿੰਨ-ਕੋਡ : ਹਰ ਸ਼ਹਿਰ ਵਿਚ ਇਕ ਡਾਕ-ਖੇਤਰ ਦਾ ਇਕ ਵਿਸ਼ੇਸ਼ ਨੰਬਰ ਹੁੰਦਾ ਹੈ, ਜਿਸ ਨੂੰ ਪਿੰਨ-ਕੋਡ ਕਹਿੰਦੇ ਹਨ ।
ਤੋਹਫ਼ਾ : ਸੁਗਾਤ ।
ਪਾਰਸਲ : ਸਮਾਨ ਨੂੰ ਡੱਬਾ-ਬੰਦ ਕਰ ਕੇ ਡਾਕ ਰਾਹੀਂ ਭੇਜਣਾ ।
ਮਜ਼ੇਦਾਰ : ਸੁਆਦਲੀ ।
ਸਕੀਮਾਂ : ਢੰਗ ।
ਈ-ਮੇਲ : ਕੰਪਿਊਟਰ ਰਾਹੀਂ ਭੇਜਿਆ ਜਾਣ ਵਾਲਾ ਸੁਨੇਹਾ ।
ਸਪੀਡ-ਪੋਸਟ : ਡਾਕਖ਼ਾਨੇ ਦਾ ਅਜਿਹਾ ਪ੍ਰਬੰਧ, ਜਿਸ ਰਾਹੀਂ ਚਿੱਠੀ ਤੇਜ਼ੀ ਨਾਲ ਪੁਚਾਈ ਜਾਂਦੀ ਹੈ ।

Leave a Comment