The phrase “ਉਠ ਕਿੱਥੇ ਗਿਆ” translates to “Where did you go?” in English. It’s a question asking someone where they went or where they have been. Read More Class 3rd Punjabi Summaries.
ਉਠ ਕਿੱਥੇ ਗਿਆ Summary in punjabi
ਔਖੇ ਸ਼ਬਦਾਂ ਦੇ ਅਰਥ
ਸ਼ਬਦ : | ਅਰਥ |
ਮੰਡੀ : | ਬਜ਼ਾਰ |
ਰੇਤਲਾ : | ਰੇਤ ਵਾਲਾ । |
ਨਕੇਲ : | ਉਠ ਨੂੰ ਕਾਬੂ ਵਿਚ ਰੱਖਣ ਲਈ ਉਸ ਦੇ ਨੱਕ ਵਿਚ ਪਾਈ ਰੱਸੀ । |
ਭਖਣ ਲੱਗਿਆ : | ਤਪਣ ਲੱਗਾ, ਗਰਮ ਹੋਣ ‘ ਲੱਗਾ | |
ਟੁਣਕ : | ਟੱਲੀ ਦੇ ਵੱਜਣ ਦੀ ਅਵਾਜ਼ । |
ਪਾਲ : | ਕਤਾਰ । |
ਘਾਬਰ ਕੇ : | ਡਰ ਕੇ । |
ਬੇਚੈਨ : | ਬੇਅਰਾਮ । |
ਸੁਖ ਦਾ ਸਾਹ ਲਿਆ : | ਦੁੱਖ ਦੂਰ ਹੋ ਗਿਆ । |
ਖੂਬ : | ਬਹੁਤ ਜ਼ਿਆਦਾ | |