“ਰੇਲ-ਗੱਡੀ ਆਈ” translates to “The Train Has Arrived” in English. This phrase appears to be related to the arrival of a train. The provided search results primarily contain song lyrics and some references to the term in Punjabi culture. Read More Class 3rd Punjabi Summaries.
ਰੇਲ-ਗੱਡੀ ਆਈ Summary in punjabi
ਸ਼ਬਦ : | ਅਰਥ |
ਖੜ੍ਹਾਇਆ : | ਖੜ੍ਹਾ ਕੀਤਾ । |
ਗਾਰਡ : | ਗਾਰਡ ਗੱਡੀ ਦੇ ਪਿਛਲੇ ਡੱਬੇ ਵਿਚ ਹੁੰਦਾ ਹੈ ਤੇ ਗੱਡੀ ਨੂੰ ਹਰੀ ਜਾਂ ਲਾਲ ਝੰਡੀ ਦਿਖਾ ਕੇ ਉਸ ਨੂੰ ਚੱਲਣ ਜਾਂ ਰੁਕਣ ਦਾ ਇਸ਼ਾਰਾ ਕਰਦਾ ਹੈ । |
ਖਲ੍ਹਾਰ : | ਖੜ੍ਹੀ ਕੀਤੀ । |
ਖਲ੍ਹਾਰੀ : | ਖੜ੍ਹੀ ਕੀਤੀ । |
ਝੱਗੇ : | ਕਮੀਜ਼ਾਂ । |
ਭਜਾਇਆ: | ਦੌੜਾਇਆ । |
ਹਝੋਕਾ : | ਹੋਹਾ, ਝਟਕਾ, ਧੱਕਾ | |
ਮੈਦਾਨ : | ਖੇਡ ਦਾ ਮੈਦਾਨ । |